
Fojdari Kanoon De Mull Tatt
( ਫੌਜਦਾਰੀ ਕਾਨੂੰਨਾਂ ਦੇ ਮੂਲ ਤੱਤ )
Author
- Mitter Sain Goyal
Binding
- Paperback
Publisher
Muskan Law House Publications
Edition
- 2021
ਇਸ ਪੁਸਤਕ ਵਿੱਚ 33 ਸਾਲ ਸਰਕਾਰੀ ਵਕੀਲ ਰਹੇ ਪੰਜਾਬੀ ਦੇ ਨਾਮਵਰ ਨਾਵਲਕਾਰ (ਮਿੱਤਰ ਸੈਨ ਮੀਤ @ ਮਿੱਤਰ ਸੈਨ ਗੋਇਲ) ਵੱਲੋਂ,
ਭਾਰਤ ਦੇ ਸੁਪਰੀਮ ਕੋਰਟ ਅਤੇ ਵੱਖ ਵੱਖ ਹਾਈ ਕੋਰਟਾਂ ਦੇ 119 ਫੈਸਲਿਆਂ ਦੇ ਹਵਾਲੇ ਨਾਲ, ਹਰ ਰੋਜ਼ ਲੋੜ ਪੈਣ ਵਾਲੇ, ਫੌਜਦਾਰੀ ਕਾਨੂੰਨ ਦੇ 15 ਮੂਲ ਤੱਤਾਂ
( ਜਿਵੇਂ - ਦੋਸ਼ੀ ਦੀ ਗ੍ਰਿਫਤਾਰੀ , ਪੁਲਿਸ ਹਿਰਾਸਤ , ਨਿਆਇਕ ਹਿਰਾਸਤ , ਪਰਿਵਾਰਿਕ ਝਗੜੇ , ਬੇਸਹਾਰਾ ਮਾਪਿਆਂ ਅਤੇ ਬਜੁਰਗਾਂ ਲਈ ਆਸ ਦੀ ਕਿਰਨ , ਰਾਜ-ਧ੍ਰੋਹ ਦਾ ਜੁਰਮ , ਧਾਰਮਿਕ ਬੇਅਦਬੀ ਦਾ ਜੁਰਮ' ) ਬਾਰੇ, ਸਾਨੂੰ ਸੌਖੀ ਪੰਜਾਬੀ ਵਿਚ ਬਹੁ ਮੁੱਲੀ ਜਾਣਕਾਰੀ ਦਿੱਤੀ ਹੈ।
Fojdari Kanoon De Mull Tatt ( ਫੌਜਦਾਰੀ ਕਾਨੂੰਨਾਂ ਦੇ ਮੂਲ ਤੱਤ )
- Product Code: 2021
- Availability: In Stock
-
₹ 250.00 MRP ₹ 350.00
- Ex Tax: ₹ 250.00
Write a review